"ਕੰਮ ਪ੍ਰੋਫਾਈਲ ਸਥਾਪਨਾ"
"ਓਹ ਹੋ!"
"ਕੰਮ ਪ੍ਰੋਫਾਈਲ ਸਥਾਪਤ ਕਰੋ"
"ਤੁਹਾਡੀ ਕੰਪਨੀ ਇਸ ਪ੍ਰੋਫਾਈਲ ਤੇ ਨਿਯੰਤਰਣ ਪਾਉਂਦੀ ਹੈ ਅਤੇ ਇਸਨੂੰ ਸੁਰੱਖਿਅਤ ਰੱਖਦੀ ਹੈ। ਤੁਸੀਂ ਆਪਣੀ ਡੀਵਾਈਸ ਤੇ ਹੋਰ ਸਭ ਕਿਸੇ ਤੇ ਨਿਯੰਤਰਣ ਪਾ ਸਕਦੇ ਹੋ।"
"ਤੁਹਾਡੀ ਕੰਪਨੀ ਇਸ ਡੀਵਾਈਸ ਤੇ ਨਿਯੰਤਰਣ ਪਾਏਗੀ ਅਤੇ ਇਸਨੂੰ ਸੁਰੱਖਿਅਤ ਰੱਖੇਗੀ।"
"ਇਸ ਐਪ ਨੂੰ ਇਸ ਪ੍ਰੋਫਾਈਲ ਤੱਕ ਪਹੁੰਚ ਦੀ ਲੋੜ ਹੋਵੇਗੀ:"
"ਹੇਠਾਂ ਦਿੱਤੀ ਐਪ ਤੁਹਾਡੀ ਡੀਵਾਈਸ ਨੂੰ ਪ੍ਰਬੰਧਿਤ ਕਰੇਗੀ:"
"ਅੱਗੇ"
"ਤੁਹਾਡੀ ਕੰਮ ਪ੍ਰੋਫਾਈਲ ਸੈਟ ਅਪ ਕਰ ਰਿਹਾ ਹੈ..."
"ਤੁਹਾਡੇ ਪ੍ਰਸ਼ਾਸਕ ਕੋਲ ਇਸ ਪ੍ਰੋਫਾਈਲ ਨਾਲ ਸਬੰਧਿਤ ਸੈਟਿੰਗਾਂ, ਕਾਰਪੋਰੇਟ ਪਹੁੰਚ, ਐਪਾਂ, ਇਜਾਜ਼ਤਾਂ, ਅਤੇ ਡੈਟੇ ਦੀ ਨਿਗਰਾਨੀ ਕਰਨ ਅਤੇ ਪ੍ਰਬੰਧਨ ਕਰਨ ਦੀ ਸਮੱਰਥਾ ਹੈ, ਜਿਸ ਵਿੱਚ ਨੈੱਟਵਰਕ ਸਰਗਰਮੀ, ਦੇ ਨਾਲ ਦੀ ਨਾਲ ਤੁਹਾਡੀ ਡੀਵਾਈਸ ਦਾ ਟਿਕਾਣਾ, ਕਾਲ ਇਤਿਹਾਸ, ਅਤੇ ਸੰਪਰਕ ਖੋਜ ਇਤਿਹਾਸ ਵੀ ਸ਼ਾਮਲ ਹਨ।"
"ਤੁਹਾਡੇ ਪ੍ਰਸ਼ਾਸਕ ਕੋਲ ਇਸ ਡੀਵਾਈਸ ਨਾਲ ਸਬੰਧਿਤ ਸੈਟਿੰਗਾਂ, ਕਾਰਪੋਰੇਟ ਪਹੁੰਚ, ਐਪਾਂ, ਇਜਾਜ਼ਤਾਂ, ਚੋਰੀ ਤੋਂ ਰੱਖਿਆ ਕਰਨ ਵਾਲੀਆਂ ਵਿਸ਼ੇਸ਼ਤਾਵਾਂ, ਅਤੇ ਡੈਟੇ ਦੀ ਨਿਗਰਾਨੀ ਅਤੇ ਪ੍ਰਬੰਧਨ ਦੀ ਸਮੱਰਥਾ ਹੈ, ਜਿਸ ਵਿੱਚ ਨੈੱਟਵਰਕ ਸਰਗਰਮੀ ਅਤੇ ਤੁਹਾਡੀ ਡੀਵਾਈਸ ਦੀ ਟਿਕਾਣਾ ਜਾਣਕਾਰੀ ਵੀ ਸ਼ਾਮਲ ਹੈ।"
"ਚੋਰੀ ਤੋਂ ਰੱਖਿਆ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਲਈ, ਤੁਹਾਡੇ ਕੋਲ ਲਾਜ਼ਮੀ ਤੌਰ \'ਤੇ ਤੁਹਾਡੀ ਡੀਵਾਈਸ ਲਈ ਪਾਸਵਰਡ ਦੁਆਰਾ ਸੁਰੱਖਿਤ ਕੀਤਾ ਸਕ੍ਰੀਨ ਲੌਕ ਹੋਣਾ ਚਾਹੀਦਾ ਹੈ।"
"ਆਪਣੀ ਸੰਸਥਾ ਦੀਆਂ ਪਰਦੇਦਾਰੀ ਨੀਤੀਆਂ ਸਹਿਤ, ਹੋਰ ਜਾਣਕਾਰੀ ਲਈ ਆਪਣੇ ਪ੍ਰਸ਼ਾਸਕ ਨੂੰ ਸੰਪਰਕ ਕਰੋ।"
"ਹੋਰ ਜਾਣੋ"
"ਰੱਦ ਕਰੋ"
"ਠੀਕ"
"ਮੈਂ ਸਹਿਮਤ ਹਾਂ"
"ਕੰਮ ਪ੍ਰੋਫਾਈਲ"
"ਪ੍ਰਾਇਮਰੀ ਵਰਤੋਂਕਾਰ"
"ਕੀ ਕੰਮ ਪ੍ਰੋਫਾਈਲ ਹਟਾਉਣੀ ਹੈ?"
"ਇੱਕ ਕੰਮ ਪ੍ਰੋਫਾਈਲ ਪਹਿਲਾਂ ਹੀ ਮੌਜੂਦ ਹੈ ਅਤੇ ਇਸ ਵੱਲੋਂ ਵਿਵਸਥਿਤ ਕੀਤੀ ਗਈ ਹੈ:"
"ਇਹ ਕੰਮ ਪ੍ਰੋਫਾਈਲ %s ਲਈ ਇਹ ਵਰਤਦੇ ਹੋਏ ਵਿਵਸਥਿਤ ਕੀਤੀ ਗਈ ਹੈ:"
"ਜਾਰੀ ਰੱਖਣ ਤੋਂ ਪਹਿਲਾਂ, ""ਇਹ ਪੜ੍ਹੋ""।"
"ਜੇਕਰ ਤੁਸੀਂ ਜਾਰੀ ਰੱਖਦੇ ਹੋ, ਤਾਂ ਇਸ ਪ੍ਰੋਫਾਈਲ ਦੀਆਂ ਸਾਰੀਆਂ ਐਪਾਂ ਅਤੇ ਡੈਟੇ ਨੂੰ ਮਿਟਾ ਦਿੱਤਾ ਜਾਵੇਗਾ।"
"ਮਿਟਾਓ"
"ਰੱਦ ਕਰੋ"
"ਆਪਣੀ ਕੰਮ ਪ੍ਰੋਫਾਈਲ ਨੂੰ ਸੈਟ ਅਪ ਕਰਨਾ ਜਾਰੀ ਰੱਖਣ ਲਈ, ਤੁਹਾਨੂੰ ਆਪਣੀ ਡੀਵਾਈਸ ਨੂੰ ਇਨਕ੍ਰਿਪਟ ਕਰਨ ਦੀ ਲੋੜ ਹੋਵੇਗੀ। ਇਸ ਵਿੱਚ ਥੋੜ੍ਹੀ ਦੇਰ ਲੱਗ ਸਕਦੀ ਹੈ।"
"ਆਪਣੀ ਡੀਵਾਈਸ ਨੂੰ ਸੈਟ ਅਪ ਕਰਨਾ ਜਾਰੀ ਰੱਖਣ ਲਈ, ਤੁਹਾਨੂੰ ਆਪਣੀ ਡੀਵਾਈਸ ਨੂੰ ਇਨਕ੍ਰਿਪਟ ਕਰਨ ਦੀ ਲੋੜ ਹੋਵੇਗੀ। ਇਸ ਵਿੱਚ ਥੋੜ੍ਹੀ ਦੇਰ ਲੱਗ ਸਕਦੀ ਹੈ।"
"ਇਨਕ੍ਰਿਪਟ ਕਰੋ"
"ਇਨਕ੍ਰਿਪਸ਼ਨ ਪੂਰਾ"
"ਆਪਣੀ ਕੰਮ ਪ੍ਰੋਫਾਈਲ ਦੀ ਸਥਾਪਨਾ ਨੂੰ ਜਾਰੀ ਰੱਖਣ ਲਈ ਟੈਪ ਕਰੋ"
"ਤੁਹਾਡੀ ਕੰਮ ਪ੍ਰੋਫਾਈਲ ਸੈਟ ਅਪ ਨਹੀਂ ਕਰ ਸਕਿਆ। ਆਪਣੇ IT ਵਿਭਾਗ ਨੂੰ ਸੰਪਰਕ ਕਰੋ ਜਾਂ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।"
"ਤੁਹਾਡੀ ਡੀਵਾਈਸ ਕੰਮ ਪ੍ਰੋਫਾਈਲਾਂ ਦਾ ਸਮਰਥਨ ਨਹੀਂ ਕਰਦੀ"
"ਇਸ ਉਪਭੋਗਤਾ ਦੀ ਇੱਕ ਕੰਮ ਪ੍ਰੋਫਾਈਲ ਨਹੀਂ ਹੋ ਸਕਦੀ"
"ਕਾਰਜ ਪ੍ਰੋਫ਼ਾਈਲਾਂ ਕਿਸੇ ਪ੍ਰਬੰਧਿਤ ਡੀਵਾਈਸ \'ਤੇ ਸੈੱਟਅੱਪ ਨਹੀਂ ਕੀਤੀ ਜਾ ਸਕਦੀਆਂ ਹਨ"
"ਕੰਮ ਪ੍ਰੋਫਾਈਲ ਨਹੀਂ ਬਣਾਈ ਜਾ ਸਕਦੀ ਕਿਉਂਕਿ ਤੁਸੀਂ ਆਪਣੀ ਡੀਵਾਈਸ ਤੇ ਅਧਿਕਤਮ ਉਪਭੋਗਤਾਵਾਂ ਦੀ ਸੀਮਾ ਪੂਰੀ ਹੋ ਗਈ ਹੈ। ਕਿਰਪਾ ਕਰਕੇ ਘੱਟੋ-ਘੱਟ ਇੱਕ ਉਪਭੋਗਤਾ ਨੂੰ ਹਟਾਓ ਅਤੇ ਦੁਬਾਰਾ ਕੋਸ਼ਿਸ਼ ਕਰੋ।"
"ਤੁਹਾਡੀ ਕੰਮ ਪ੍ਰੋਫਾਈਲ ਇਸ ਲੌਂਚਰ ਐਪ ਵੱਲੋਂ ਸਮਰਥਿਤ ਨਹੀਂ ਹੈ। ਤੁਹਾਨੂੰ ਇੱਕ ਅਜਿਹੇ ਲੌਂਚਰ ਨਾਲ ਸਵਿਚ ਕਰਨ ਦੀ ਲੋੜ ਹੋਵੇਗੀ ਜੋ ਅਨੁਕੂਲ ਹੋਵੇ।"
"ਰੱਦ ਕਰੋ"
"ਠੀਕ"
"ਵਰਤੋਂਕਾਰ ਸੈੱਟਅੱਪ ਅਧੂਰਾ"
"ਕੰਮ ਡੀਵਾਈਸ ਦਾ ਉਪਭੋਗਤਾ"
"ਕੰਮ ਡੀਵਾਈਸ ਸਥਾਪਤ ਕਰੋ"
"ਸੈਟਅਪ ਡੈਟਾ ਦੀ ਪ੍ਰਕਿਰਿਆ ਕਰ ਰਿਹਾ ਹੈ..."
"Wi-Fi ਨਾਲ ਕਨੈਕਟ ਕਰ ਰਿਹਾ ਹੈ..."
"ਐਡਮਿਨ ਐਪ ਡਾਊਨਲੋਡ ਕਰ ਰਿਹਾ ਹੈ..."
"ਐਡਮਿਨ ਐਪ ਇੰਸਟੌਲ ਕਰ ਰਿਹਾ ਹੈ..."
"ਡੀਵਾਈਸ ਮਾਲਕ ਨੂੰ ਸੈਟ ਕਰ ਰਿਹਾ ਹੈ..."
"ਤੁਹਾਡੀ ਡੀਵਾਈਸ ਐਨਕ੍ਰਿਪਸ਼ਨ ਦਾ ਸਮਰਥਨ ਨਹੀਂ ਕਰਦੀ। ਆਪਣੇ IT ਵਿਭਾਗ ਨੂੰ ਸੰਪਰਕ ਕਰੋ।"
"ਕੀ ਤੁਸੀਂ ਸੈਟ ਅਪ ਕਰਨਾ ਬੰਦ ਅਤੇ ਆਪਣੀ ਡੀਵਾਈਸ ਦਾ ਡੈਟਾ ਮਿਟਾਉਣਾ ਚਾਹੁੰਦੇ ਹੋ?"
"ਰੱਦ ਕਰੋ"
"ਠੀਕ"
"ਰੀਸੈੱਟ ਕਰੋ"
"ਤੁਹਾਡੀ ਡੀਵਾਈਸ ਸੈਟ ਅਪ ਨਹੀਂ ਕਰ ਸਕਿਆ। ਆਪਣੇ IT ਵਿਭਾਗ ਨੂੰ ਸੰਪਰਕ ਕਰੋ।"
"ਇਹ ਡੀਵਾਈਸ ਪਹਿਲਾਂ ਹੀ ਸੈਟ ਅਪ ਕੀਤੀ ਹੋਈ ਹੈ।"
"Wi-Fi ਨਾਲ ਕਨੈਕਟ ਨਹੀਂ ਕਰ ਸਕਿਆ"
"ਇਹ ਡੀਵਾਈਸ ਫੈਕਟਰੀ ਰੀਸੈੱਟ ਸੁਰੱਖਿਆ ਵੱਲੋਂ ਲੌਕ ਕੀਤੀ ਗਈ ਹੈ। ਆਪਣੇ IT ਵਿਭਾਗ ਨੂੰ ਸੰਪਰਕ ਕਰੋ।"
"ਮਿਟਾ ਰਿਹਾ ਹੈ"
"ਕਿਰਪਾ ਕਰਕੇ ਠਹਿਰੋ..."
"ਇੱਕ checksum ਅਸ਼ੁੱਧੀ ਦੇ ਕਾਰਨ ਐਡਮਿਨ ਐਪ ਨਹੀਂ ਵਰਤ ਸਕਿਆ। ਆਪਣੇ IT ਵਿਭਾਗ ਨੂੰ ਸੰਪਰਕ ਕਰੋ।"
"ਐਡਮਿਨ ਐਪ ਨੂੰ ਡਾਊਨਲੋਡ ਨਹੀਂ ਕਰ ਸਕਿਆ"
"ਐਡਮਿਨ ਐਪ ਨਹੀਂ ਵਰਤ ਸਕਿਆ। ਇਸਦੇ ਕੰਪੋਨੈਂਟ ਲੁਪਤ ਹਨ ਜਾਂ ਕਰਪਟ ਹਨ। ਆਪਣੇ IT ਵਿਭਾਗ ਨੂੰ ਸੰਪਰਕ ਕਰੋ।"
"ਐਡਮਿਨ ਐਪ ਇੰਸਟੌਲ ਨਹੀਂ ਕਰ ਸਕਿਆ"
"ਕੀ ਸੈਟ ਅਪ ਕਰਨਾ ਰੋਕਣਾ ਹੈ?"
"ਨਹੀਂ"
"ਹਾਂ"
"ਰੱਦ ਕਰ ਰਿਹਾ ਹੈ..."
"ਕੀ ਪ੍ਰੋਫਾਈਲ ਸੈਟਅਪ ਰੋਕਣਾ ਹੈ?"
"ਤੁਸੀਂ ਬਾਅਦ ਵਿੱਚ ਆਪਣੀ ਕੰਪਨੀ ਵੱਲੋਂ ਵਰਤੇ ਜਾਣ ਵਾਲੇ ਡੀਵਾਈਸ ਪ੍ਰਬੰਧਨ ਐਪ ਤੋਂ ਆਪਣੀ ਕੰਮ ਪ੍ਰੋਫਾਈਲ ਸੈਟ ਅਪ ਕਰ ਸਕਦੇ ਹੋ।"
"ਜਾਰੀ ਰੱਖੋ"
"ਰੋਕੋ"
"ਪ੍ਰੋਵਿਜ਼ਨਿੰਗ"
"CA ਪ੍ਰਮਾਣ-ਪੱਤਰ ਸੈਟ ਕਰ ਰਿਹਾ ਹੈ"
"ਆਪਣੀ ਪ੍ਰੋਫਾਈਲ ਸੈਟ ਅਪ ਕਰੋ। ਸੈਟਅਪ ਸ਼ੁਰੂ ਕਰੋ"
"ਆਪਣੀ ਪ੍ਰੋਫਾਈਲ ਸੈਟ ਅਪ ਕਰੋ। ਇਨਕ੍ਰਿਪਸ਼ਨ"
"ਆਪਣੀ ਪ੍ਰੋਫਾਈਲ ਸੈਟ ਅਪ ਕਰੋ। ਪ੍ਰਗਤੀ ਦਿਖਾ ਰਿਹਾ ਹੈ"
"ਆਪਣੀ ਡੀਵਾਈਸ ਸੈਟ ਅਪ ਕਰੋ। ਸੈਟਅਪ ਸ਼ੁਰੂ ਕਰੋ"
"ਆਪਣੀ ਡੀਵਾਈਸ ਸੈਟ ਅਪ ਕਰੋ। ਇਨਕ੍ਰਿਪਸ਼ਨ"
"ਆਪਣੀ ਡੀਵਾਈਸ ਸੈਟ ਅਪ ਕਰੋ। ਪ੍ਰਗਤੀ ਦਿਖਾ ਰਿਹਾ ਹੈ"
"ਹੋਰ ਜਾਣੋ ਬਟਨ"
"%1$s ਆਈਕਨ"
"ਕੀ ਸਥਾਪਨਾ ਸਮਾਪਤ ਕਰਨੀ ਅਤੇ ਫੈਕਟਰੀ ਰੀਸੈੱਟ ਕਰਨਾ ਹੈ?"
"ਇਸ ਸਥਾਪਨਾ ਨੂੰ ਸਮਾਪਤ ਕਰਨਾ ਤੁਹਾਡੀ ਡੀਵਾਈਸ ਨੂੰ ਫੈਕਟਰੀ ਰੀਸੈੱਟ ਕਰ ਦੇਵੇਗਾ ਅਤੇ ਤੁਹਾਨੂੰ ਵਾਪਸ ਪਹਿਲੀ ਸਕ੍ਰੀਨ \'ਤੇ ਲੈ ਜਾਵੇਗਾ।"
"ਰੱਦ ਕਰੋ"
"ਡੀਵਾਈਸ ਮੁੜ-ਸੈੱਟ ਕਰੋ"